ਸਹਿਕਾਰਤਾ ਮੰਤਰੀ ਸ. ਰੰਧਾਵਾ ਵਲੋਂ ਭੇਜੇ ਤਿੰਨ ਲੈਪਟਾਪ ਡਿਪਟੀ ਕਮਿਸ਼ਨਰ ਵਲੋਂ 7ਵੀਂ ਪੰਜਾਬ ਐਨ.ਸੀ.ਸੀ ਬਟਾਲੀਅਨ ਗੁਰਦਾਸਪੁਰ ਨੂੰ ਭੇਂਟ

ਕੋਵਿਡ-19 ਕਾਰਨ ਆਨਲਾਈਨ ਸਿੱਖਿਆ ਹਾਸਿਲ ਕਰਨ ਲਈ ਐਨ.ਸੀ.ਸੀ ਕਡਿਟਾਂ ਨੂੰ ਮਿਲੇਗਾ ਵੱਡੀ ਸਹਾਇਤਾ ਗੁਰਦਾਸਪੁਰ, 20 ਅਗਸਤ (ਮੰਨਨ ਸੈਣੀ)। ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਪੰਜਾਬ ਵਲੋਂ ਸਰਹੱਦੀ ਜਿਲੇ ਦੇ ਐਨ.ਸੀ.ਸੀ ਕੈਡਿਟਾਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਐਚ.ਪੀ ਕੰਪਨੀ ਦੇ ਤਿੰਨ ਲੈਪਟਾਪ ਭੇਜੇ ਗਏ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ … Continue reading ਸਹਿਕਾਰਤਾ ਮੰਤਰੀ ਸ. ਰੰਧਾਵਾ ਵਲੋਂ ਭੇਜੇ ਤਿੰਨ ਲੈਪਟਾਪ ਡਿਪਟੀ ਕਮਿਸ਼ਨਰ ਵਲੋਂ 7ਵੀਂ ਪੰਜਾਬ ਐਨ.ਸੀ.ਸੀ ਬਟਾਲੀਅਨ ਗੁਰਦਾਸਪੁਰ ਨੂੰ ਭੇਂਟ